32.1 C
Jalandhar
Friday, March 29, 2024
spot_img

ਰੌਣਕਾਂ ਗਾਇਬ!

ਮਾਨਸਾ (ਰੀਤਵਾਲ)-ਇਥੋਂ ਦੇ ਲੋਕ ਡਾ. ਵਿਜੈ ਸਿੰਗਲਾ ਨੂੰ ਬਰਖਾਸਤ ਤੇ ਗਿ੍ਫਤਾਰ ਕਰਨ ਬਾਰੇ ਹੈਰਾਨ ਹਨ, ਕਿਉਂਕਿ ਉਹ ਮੁੱਖ ਮੰਤਰੀ ਦਾ ਕਰੀਬੀ ਸੀ ਤੇ ਚੋਣ ਜਿੱਤਣ ਤੋਂ ਬਾਅਦ ਤਾਂ ਨੇੜਤਾ ਹੋਰ ਵਧ ਗਈ ਸੀ | ਉਸ ਦਾ ਪਰਵਾਰ ਰੂਪੋਸ਼ ਹੋ ਗਿਆ ਹੈ | ਸਿੰਗਲਾ ਦੇ ਘਰ ਆਉਣ-ਜਾਣ ਵਾਲਿਆਂ ਦੀ ਭੀੜ ਰਹਿੰਦੀ ਸੀ | ਵਿਜੈ ਸਿੰਗਲਾ ਨੇ ਵਾਰਡ ਨੰ: 10 ਤੋਂ ਆਪਣਾ ਪੁਰਾਣਾ ਘਰ ਵੇਚ ਕੇ ਕਰੀਬ 16 ਦਿਨ ਪਹਿਲਾਂ ਚਕੇਰੀਆਂ ਰੋਡ ਸਥਿਤ ਨਵੀਂ ਕੋਠੀ ਵਿਚ ਆਪਣੀ ਰਿਹਾਇਸ਼ ਕੀਤੀ ਸੀ |

Related Articles

LEAVE A REPLY

Please enter your comment!
Please enter your name here

Latest Articles