ਭੁਚਾਲ ਪੀੜਤਾਂ ਦੀ ਯਾਦਗਾਰ

0
429

ਭੁੱਜ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਗੁਜਰਾਤ ਦੇ ਕੱਛ ਖੇਤਰ ਵਿਚ 2001 ਦੇ ਭਿਆਨਕ ਭੁਚਾਲ ਦੌਰਾਨ ਲੋਕਾਂ ਵੱਲੋਂ ਦਿਖਾਈ ਗਈ ਭਾਵਨਾ ਨੂੰ ਸਮਰਪਿਤ ‘ਸਮਿ੍ਰਤੀ ਵਨ’ ਯਾਦਗਾਰ ਦਾ ਉਦਘਾਟਨ ਕੀਤਾ। ਮੋਦੀ ਨੇ ਕਿਹਾ ਕਿ ਸਮਿ੍ਰਤੀ ਵਨ ਯਾਦਗਾਰ ਭੁਚਾਲ ਵਿਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ ਅਤੇ ਇਸ ਦੁਖਾਂਤ ਵਿਚੋਂ ਉਭਰਨ ਲਈ ਕੱਛ ਦੇ ਲੋਕਾਂ ਦੀ ਸ਼ਾਨਦਾਰ ਭਾਵਨਾ ਨੂੰ ਸਲਾਮ ਕਰਦੀ ਹੈ। ਭੁਚਾਲ ’ਚ 13000 ਵਿਅਕਤੀਆਂ ਦੀ ਜਾਨ ਗਈ ਸੀ ਤੇ ਇਹ ਯਾਦਗਾਰ 470 ਏਕੜ ’ਚ ਬਣਾਈ ਗਈ ਹੈ।

LEAVE A REPLY

Please enter your comment!
Please enter your name here