ਪੰਜਾਬ ਧਰਨਾਕਾਰੀਆਂ ’ਤੇ ਕਾਰ ਚੜ੍ਹੀ By ਨਵਾਂ ਜ਼ਮਾਨਾ - September 1, 2022 0 409 WhatsAppFacebookTwitterPrintEmail ਪਟਿਆਲਾ : ਪਹਿਲੀ ਜੁਲਾਈ ਤੋਂ ਪਟਿਆਲਾ ਜੇਲ੍ਹ ਦੇ ਸਾਹਮਣੇ ਸੀ ਐੱਫ ਦਫਤਰ ਅੱਗੇ ਦਿਨ-ਰਾਤ ਧਰਨੇ ’ਤੇ ਬੈਠੇ ਜੰਗਲਾਤ ਕਾਮੇ ਰਾਤ ਡੇਢ ਵਜੇ ਕਾਰ ਨੇ ਦਰੜ ਦਿੱਤੇ, ਜਿਸ ਕਾਰਨ 6 ਕਾਮੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।