ਸੁਦਰਸ਼ਨ ਜੱਗਾ ਵੱਲੋਂ 40 ਹਜ਼ਾਰ ਰੁਪਏ ਦਾ ਯੋਗਦਾਨ

0
144

ਬਠਿੰਡਾ : ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਮਲੋਟ ਦੇ ਸਕੱਤਰ ਸਾਥੀ ਸੁਦਰਸ਼ਨ ਜੱਗਾ ਨੇ ਆਪਣੀ ਪੈਨਸ਼ਨ ਵਿੱਚੋਂ ਪਾਰਟੀ ਕਾਂਗਰਸ ਦੇ ਪ੍ਰਬੰਧਾਂ ਲਈ 40000 ਰੁਪਏ ਦਾ ਚੈੱਕ ਬਠਿੰਡਾ ਵਿਖੇ ਸਾਥੀ ਹਰਦੇਵ ਅਰਸ਼ੀ ਨੂੰ ਭੇਟ ਕੀਤਾ।ਸਾਥੀ ਜੱਗਾ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਮੈਂਬਰਸ਼ਿਪ ਦੇ ਅਧਾਰ ’ਤੇ ਫੰਡ ਕੋਟਾ ਵੀ ਅਗਲੇ ਹਫਤੇ ਤੱਕ ਪੂਰਾ ਕਰ ਦਿੱਤਾ ਜਾਵੇਗਾ ਤੇ ਰੈਲੀ ਵਿੱਚ ਵਧ-ਚੜ੍ਹ ਕੇ ਸਾਥੀ ਸ਼ਾਮਲ ਹੋਣਗੇ।