ਮੰਤਰੀ ਤੇ ਅਧਿਕਾਰੀ ਹੈਲੀਕਾਪਟਰ ਦੀਆਂ ਰੱਸੀਆਂ ਫੜ ਕੇ ਭੱਜੇ

0
165

ਇਸੇ ਦੌਰਾਨ ਨੇਪਾਲ ਵਿਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਮੰਤਰੀਆਂ, ਸਿਖਰਲੇ ਸਰਕਾਰੀ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਛੱਤਾਂ ਤੋਂ ਫੌਜੀ ਹੈਲੀਕਾਪਟਰ ਜ਼ਰੀਏ ਏਅਰਲਿਫਟ ਕਰਦਿਆਂ ਦੇਖਿਆ ਗਿਆ ਹੈ। ਇੱਕ ਵੀਡੀਓ ਵਿੱਚ ਉੱਚ ਅਧਿਕਾਰੀ ਹੈਲੀਕਾਪਟਰ ਨਾਲ ਰੱਸੀਆਂ ਨਾਲ ਲਟਕਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਹੇਠਾਂ ਸ਼ਹਿਰ ਵਿੱਚ ਧੂੰਆਂ ਅਤੇ ਹਿੰਸਕ ਭੀੜ ਦੇਖੀ ਜਾ ਸਕਦੀ ਹੈ।