ਮਹਾਂ-ਸੰਮੇਲਨ ਲਈ ਸ਼ੁਗਲੀ ਪਰਵਾਰ ਤੇ ਸਨੇਹੀਆਂ ਵੱਲੋਂ ਇੱਕ ਲੱਖ ਇੱਕ ਹਜ਼ਾਰ ਦਾ ਯੋਗਦਾਨ

0
99

ਜਲੰਧਰ : ਕਾਮਰੇਡ ਰਜਿੰਦਰ ਸਿੰਘ ਮੰਡ ਐਡਵੋਕੇਟ ਨੇ ਸੀ ਪੀ ਆਈ ਦੀ 25ਵੀਂ ਕਾਂਗਰਸ ਲਈ ਇੱਕ ਲੱਖ ਇੱਕ ਹਜ਼ਾਰ ਰੁਪਏ ਦੇ ਆਨਲਾਈਨ ਭੇਜੇ ਫੰਡ ਦਾ ਵੇਰਵਾ ਤੇ ਇੱਕ ਚੈੱਕ ‘ਨਵਾਂ ਜ਼ਮਾਨਾ’ ਦੇ ਸੰਪਾਦਕ ਤੇ ਸੂਬਾ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਚੰਦ ਫਤਿਹਪੁਰੀ ਨੂੰ ਭੇਟ ਕੀਤਾ। ਫੰਡ ਦਾ ਵੇਰਵਾ ਇਸ ਤਰ੍ਹਾਂ ਹੈ : ਡਾਕਟਰ ਜੁਗਬਦਲ ਸਿੰਘ ਨੰਨੂਆ 21 ਹਜ਼ਾਰ ਰੁਪਏ, ਜਸ ਮੰਡ 15 ਹਜ਼ਾਰ ਰੁਪਏ, ਸੁਕੀਰਤ ਆਨੰਦ 10 ਹਜ਼ਾਰ ਰੁਪਏ, ਸਤਨਾਮ ਸਿੰਘ ਮਾਣਕ 5 ਹਜ਼ਾਰ ਰੁਪਏ ਅਤੇ ਸ਼ੁਗਲੀ ਪਰਵਾਰ ਵੱਲੋਂ 50 ਹਜ਼ਾਰ ਰੁਪਏ।