ਰਾਸ਼ਟਰੀ ਮਾਨ ਇਨ ਮਿਊਨਿਖ By ਨਵਾਂ ਜ਼ਮਾਨਾ - September 11, 2022 0 352 WhatsAppFacebookTwitterPrintEmail ਮਿਊਨਿਖ : ਵਪਾਰਕ ਮੇਲੇ ’ਚ ਹਿੱਸਾ ਲੈਣ ਲਈ ਮਿਊਨਿਖ ਪੁੱਜਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾਉਮੀਦ ਹੈ ਜਰਮਨੀ ਨਾਲ ਪੰਜਾਬ ਦੀ ਵਪਾਰਕ ਸਾਂਝ ’ਚ ਭਾਰੀ ਵਾਧਾ ਹੋਵੇਗਾ, ਜਿਸ ਨਾਲ ਪੰਜਾਬ ’ਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।