ਜਨ ਸੁਰਾਜ ਪਾਰਟੀ ਸ਼ਰਾਬਬੰਦੀ ਖਤਮ ਕਰੇਗੀ

0
117

ਪਟਨਾ : ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਨੇ ਐਤਵਾਰ ਕਿਹਾ ਕਿ ਜੇ ਉਹ ਸੱਤਾ ਵਿੱਚ ਆ ਗਈ ਤਾਂ ਨਿਤੀਸ਼ ਕੁਮਾਰ ਵੱਲੋਂ 2016 ਤੋਂ ਮੜ੍ਹੀ ਸ਼ਰਾਬਬੰਦੀ ਖਤਮ ਕਰ ਦੇਵੇਗੀ। ਪਾਰਟੀ ਦੇ ਕੌਮੀ ਪ੍ਰਧਾਨ ਉਦੈ ਸਿੰਘ ਨੇ ਕਿਹਾ ਕਿ ਸ਼ਰਾਬ ਦੀ ਵਿਕਰੀ ਨਾਲ ਹੋਣ ਵਾਲੀ ਸਾਲਾਨਾ ਕਰੀਬ 28 ਹਜ਼ਾਰ ਕਰੋੜ ਰੁਪਏ ਦੀ ਕਮਾਈ ਨਾਲ ਸੰਸਾਰ ਬੈਂਕ ਤੇ ਕੌਮਾਂਤਰੀ ਮਾਲੀ ਫੰਡ ਤੋਂ ਪੰਜ-ਛੇ ਲੱਖ ਕਰੋੜ ਦਾ ਕਰਜ਼ਾ ਲੈ ਕੇ ਸੂਬੇ ਦਾ ਵਿਕਾਸ ਕੀਤਾ ਜਾਵੇਗਾ।