ਰਾਸ਼ਟਰੀ ਟੋੋਰਾਂਟੋ ’ਚ ਸ਼ਰਾਰਤ By ਨਵਾਂ ਜ਼ਮਾਨਾ - September 15, 2022 0 405 WhatsAppFacebookTwitterPrintEmail ਟੋਰਾਂਟੋ : ਖਾਲਿਸਤਾਨੀ ਕੱਟੜਪੰਥੀਆਂ ਨੇ ਟੋਰਾਂਟੋ ਦੇ ਬੀ ਏ ਪੀ ਐੱਸ ਸਵਾਮੀਨਾਰਾਇਣ ਮੰਦਰ ’ਤੇ ਭਾਰਤ ਵਿਰੋਧੀ ਨਾਅਰੇ ਲਿਖ ਦਿੱਤੇ। ਇਸ ਘਟਨਾ ਨੂੰ ਨਫਰਤੀ ਅਪਰਾਧ ਕਰਾਰ ਦਿੰਦੇ ਹੋਏ ਭਾਰਤ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।