ਕੁਰਦਿਸਤਾਨ ’ਚ ਗੋਲੀਆਂ ਨਾਲ 5 ਪ੍ਰਦਰਸ਼ਨਕਾਰੀਆਂ ਦੀ ਮੌਤ

0
354

ਤਹਿਰਾਨ : ਈਰਾਨ ਦੇ ਪੱਛਮੀ ਖੇਤਰ ਕੁਰਦਿਸਤਾਨ ’ਚ ਪੁਲਸ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਪੁਲਸ ਨੇ ਮੰਗਲਵਾਰ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ 5 ਜਣਿਆਂ ਦੀ ਮੌਤ ਹੋ ਗਈ ਤੇ 80 ਜ਼ਖਮੀ ਹੋ ਗਏ। ਇੱਥੋਂ ਦੇ ਲੋਕ ਕਈ ਸਾਲਾਂ ਤੋਂ ਵੱਖਰੇ ਦੇਸ਼ ਦੀ ਮੰਗ ਕਰ ਰਹੇ ਹਨ। ਪੁਲਸ ਨੇ 22 ਸਾਲਾ ਮਹਿਸਾ ਅਮੀਨੀ ਨੂੰ ਹਿਰਾਸਤ ਵਿਚ ਲਿਆ ਸੀ। ਕੁਰਦ ਮੂਲ ਦੀ ਇਹ ਕੁੜੀ ਹਿਰਾਸਤ ਦੌਰਾਨ ਕੋਮਾ ਵਿਚ ਚਲੇ ਗਈ ਤੇ ਫਿਰ ਉਸ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਔਰਤਾਂ ਦਾ ਗੁੱਸਾ ਭੜਕ ਗਿਆ ਹੈ।

LEAVE A REPLY

Please enter your comment!
Please enter your name here