ਪਟਨਾ : ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਸਥਿਤ ਸ਼ੀਤਲਾ ਮੰਦਰ ਵਿੱਚ ਮੰਗਲਵਾਰ ਨੂੰ ਇੱਕ ਧਾਰਮਿਕ ਸਮਾਗਮ ਦੌਰਾਨ ਭਗਦੜ ਮਚਣ ਨਾਲ 8 ਔਰਤਾਂ ਸਣੇ 9 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮਹਿਲਾਵਾਂ ਮੌਕੇ ‘ਤੇ ਹੀ ਮਾਰੀਆਂ ਗਈਆਂ, ਜਦਕਿ ਇੱਕ ਮਰਦ ਦੀ ਹਸਪਤਾਲ ‘ਚ ਮੌਤ ਹੋਈ।