ਪੰਜਾਬ ਐਡਵੋਕੇਟ ਰਜਿੰਦਰ ਮੰਡ ਦਾ ਸਸਕਾਰ ਅੱਜ By ਨਵਾਂ ਜ਼ਮਾਨਾ - June 18, 2026 0 11 WhatsAppFacebookTwitterPrintEmail ਜਲੰਧਰ : ‘ਨਵਾਂ ਜ਼ਮਾਨਾ’ ਦੀ ਸੰਚਾਲਨ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਟਰੱਸਟੀ ਐਡਵੋਕੇਟ ਰਜਿੰਦਰ ਮੰਡ ਦਾ ਅੰਤਮ ਸੰਸਕਾਰ ਅੱਜ 11 ਵਜੇ ਪਿੰਡ ਮੰਡ ਮੌੜ (ਕਰਤਾਰਪੁਰ-ਕਿਸ਼ਨਗੜ੍ਹ ਰੋਡ) ਵਿਖੇ ਕੀਤਾ ਜਾਵੇਗਾ।