ਪੰਜਾਬ ਬੰਦ ਅੱਜ

0
7

ਪਟਆਿਲਾ (ਰਾਜੰਿਦਰ ਸੰਿਘ ਥੰਿਦ)-ਕੌਮੀ ਇਨਸਾਫ ਮੋਰਚੇ ਵੱਲੋਂ ੨੧ ਅਗਸਤ ਨੂੰ ਸਵੇਰੇ ੭ ਵਜੇ ਤੋਂ ਲੈ ਕੇ ਦੁਪਹਰਿ ੨ ਵਜੇ ਤੱਕ ਪੰਜਾਬ ਬੰਦ ਦਾ ਐਲਾਨ ਕੀਤਾ ਗਆਿ ਹੈ। ਇਸ ਦੌਰਾਨ ਆਵਾਜਾਈ ਬੰਦ ਰਹੇਗੀ ਅਤੇ ਐਮਰਜੈਂਸੀ ਸੇਵਾਵਾਂ ਬਹਾਲ ਰਹਣਿਗੀਆਂ। ਪ੍ਰੈੱਸ ਕਾਨਫਰੰਸ ਦੌਰਾਨ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਕਹਾ ਕ ਿਬੰਦੀ ਸੰਿਘਾਂ ਨੂੰ ਰਹਾਅ ਕਰਨ ਦੀ ਥਾਂ ਪੁਲਸ ਵੱਲੋਂ ਉਨ੍ਹਾਂ ਖਲਾਫ ਹੀ ਕਾਰਵਾਈ ਕੀਤੀ ਗਈ, ਜਸਿ ਦੇ ਚੱਲਦੇ ਉਨ੍ਹਾਂ ਨੇ ੨੧ ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦੱਿਤਾ ਹੈ।
ਸੱਜਣ ਕੁਮਾਰ ਦਾ ਦੇਹਾਂਤ
ਨਵੀਂ ਦੱਿਲੀ : ੧੯੮੪ ਦੇ ਸੱਿਖ ਵਰੋਧੀ ਦੰਗਆਿਂ ਦੇ ਮਾਮਲੇ ਵੱਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦਾ ਵੀਰਵਾਰ ਨੂੰ ਦੇਹਾਂਤ ਹੋ ਗਆਿ ਹੈ। ਸਫ਼ਦਰਜੰਗ ਹਸਪਤਾਲ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਸਪਤਾਲ ਵੱਲੋਂ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦੱਿਤੀ ਗਈ ਹੈ। ਜ਼ਕਿਰਯੋਗ ਹੈ ਕ ਿਦੱਿਲੀ ਹਾਈ ਕੋਰਟ ਨੇ ੧੭ ਦਸੰਬਰ ੨੦੧੮ ਨੂੰ ੧੯੮੪ ਦੇ ਸੱਿਖ ਵਰੋਧੀ ਦੰਗਆਿਂ ਦੌਰਾਨ ਪੰਜ ਸੱਿਖਾਂ ਦੇ ਕਤਲ ਅਤੇ ਇੱਕ ਗੁਰਦੁਆਰੇ ਨੂੰ ਸਾਡ਼ਨ ਦੇ ਮਾਮਲੇ ਵੱਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਪਹਲਾਂ ਉਹ ਤਹਾਡ਼ ਜੇਲ੍ਹ ਵੱਿਚ ਬੰਦ ਸਨ। ਇਸ ਤੋਂ ਇਲਾਵਾ, ਫਰਵਰੀ ੨੦੨੫ ਵੱਿਚ ਦੱਿਲੀ ਦੀ ਇੱਕ ਹੋਰ ਅਦਾਲਤ ਨੇ ਵੀ ਦੰਗਆਿਂ ਦੌਰਾਨ ਦੋ ਸੱਿਖ ਵਅਿਕਤੀਆਂ ਦੇ ਕਤਲ ਨਾਲ ਜੁਡ਼ੇ ਇੱਕ ਵੱਖਰੇ ਮਾਮਲੇ ਵੱਿਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਤੰਿਨ ਵਾਰ ਲੋਕ ਸਭਾ ਮੈਂਬਰ ਰਹੇ।
ਫਰਿ ਘਰਿ ਗਆਿ ਹਰਭਜਨ ਸੰਿਘ
ਚੰਡੀਗਡ਼੍ਹ : ਰਾਜਸਥਾਨ ਵਾਲੇ ਵੀਡੀਓ ਵਵਾਦ ਤੋਂ ਬਾਅਦ, ਹਰਭਜਨ ਸੰਿਘ ਨੇ ਸਕੂਲ ਦੇ ਪਖਾਨਆਿਂ ਅਤੇ ਪੰਿਡ ਵਾਸੀਆਂ ਦੀਆਂ ਮੁਸ਼ਕਲਾਂ ਨਾਲ ਸੰਬੰਧਤ ਵੀਡੀਓ ਰਾਹੀਂ ਇੱਕ ਵਾਰ ਫਰਿ @ਆਪ@ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ। ਹਰਭਜਨ ਨੇ ਫ਼ਤਹਗਿਡ਼੍ਹ ਸਾਹਬਿ ਜ਼ਲ੍ਹੇ ਦੇ ਪੰਿਡ ਜਲਹਣ ਦੇ ਸਰਕਾਰੀ ਹਾਈ ਸਕੂਲ ਵੱਿਚ ਪਖਾਨਆਿਂ ਦੀ ਕਥਤਿ ਮਾਡ਼ੀ ਹਾਲਤ ਨੂੰ ਉਜਾਗਰ ਕਰਦੇ ਹੋਏ ਆਪਣੇ ਐਕਸ ਹੈਂਡਲ @ਤੇ ਲਗਾਤਾਰ ਦੋ ਵੀਡੀਓ ਸਾਂਝੇ ਕੀਤੇ ਹਨ, ਪੰ੍ਰਤੂ ਸਾਂਝੀ ਕੀਤੀ ਗਈ ਵੀਡੀਓ ੨੦੧੮ ਵੱਿਚ ਬਣਾਈ ਗਈ ਇੱਕ ਪੁਰਾਣੀ ਵੀਡੀਓ ਨਕਿਲੀ ਹੈ। ਵੀਡੀਓ ਸ਼ੇਅਰ ਕਰਨ ਦੇ ਕੁਝ ਘੰਟਆਿਂ ਬਾਅਦ ਹੀ ਕ੍ਰਕਿਟਰ ਨੂੰ ਗੁੰਮਰਾਹਕੁੰਨ ਸਮੱਗਰੀ ਸਾਂਝੀ ਕਰਨ ਲਈ ਤੱਿਖੀ ਆਲੋਚਨਾ ਦਾ ਸਾਹਮਣਾ ਕਰਨਾ ਪਆਿ। ਹਾਲਾਂਕ ਿਹਰਭਜਨ ਦੁਆਰਾ ਸਾਂਝੀ ਕੀਤੀ ਗਈ ਦੂਜੀ ਵੀਡੀਓ ਦੀ ਕੋਈ ਆਲੋਚਨਾ ਨਹੀਂ ਹੋਈ ਹੈ, ਜਸਿ ਵੱਿਚ ਲੁਧਆਿਣਾ ਜ਼ਲ੍ਹੇ ਦੇ ਪੰਿਡ ਤਲਵੰਡੀ ਦੇ ਨਵਾਸੀਆਂ ਨੇ ਇੱਕ ਲੋਕ ਮਲਿਣੀ ਪ੍ਰੋਗਰਾਮ ਦੌਰਾਨ ਗੱਿਲ ਵਧਾਨ ਸਭਾ ਹਲਕੇ ਦੇ ਵਧਾਇਕ ਜੀਵਨ ਸੰਿਘ ਸੰਗੋਵਾਲ ਨੂੰ ਘੇਰਆਿ ਸੀ। ਸਾਫ਼ ਤੌਰ @ਤੇ ਗੁੱਸੇ ਵੱਿਚ ਆਏ ਪੰਿਡ ਵਾਸੀਆਂ ਨੇ ਵਧ ਰਹੀ ਨਸ਼ੇ ਦੀ ਸਮੱਸਆਿ ਅਤੇ ਪੰਿਡ ਵੱਿਚ ਬੁਨਆਿਦੀ ਢਾਂਚੇ ਦੀ ਖਸਤਾ ਹਾਲਤ ਸਮੇਤ ਕਈ ਮੁੱਦੇ ਉਠਾਏ।
ਪਾਕ ਿਹਾਈ ਕਮਸ਼ਿਨ ਦੇ ਬਾਹਰੋਂ ਸੁਰੱਖਆਿ ਘੇਰਾ ਹਟਾਇਆ
ਨਵੀਂ ਦੱਿਲੀ : ਪਾਕਸਿਤਾਨ ਨਾਲ ਜਾਰੀ ਤਣਾਅ ਦਰਮਆਿਨ ਇੱਕ ਜਵਾਬੀ ਕਾਰਵਾਈ ਤਹਤਿ ਭਾਰਤੀ ਅਧਕਾਰੀਆਂ ਨੇ ਨਵੀਂ ਦੱਿਲੀ ਵੱਿਚ ਪਾਕਸਿਤਾਨ ਹਾਈ ਕਮਸ਼ਿਨ ਦੇ ਬਾਹਰ ਲੱਗੇ ਬੈਰੀਕੇਡ, ਟਰੈਫਕਿ ਬੋਲਾਰਡ ਅਤੇ ਹੋਰ ਢਾਂਚਆਿਂ ਨੂੰ ਹਟਾ ਦੱਿਤਾ ਹੈ, ਜਸਿ ਨਾਲ ਡਪਿਲੋਮੈਟਕਿ ਕੰਪਲੈਕਸ ਦੇ ਬਾਹਰਲਾ ਸੁਰੱਖਆਿ ਘੇਰਾ ਖਤਮ ਹੋ ਗਆਿ ਹੈ। ਇਹ ਕਾਰਵਾਈ ਪਾਕਸਿਤਾਨੀ ਅਧਕਾਰੀਆਂ ਵੱਲੋਂ ਇਸਲਾਮਾਬਾਦ ਵੱਿਚ ਭਾਰਤੀ ਹਾਈ ਕਮਸ਼ਿਨ ਦੇ ਬਾਹਰ ਲੱਗੇ ਖੰਭਆਿਂ ਨੂੰ ਹਟਾਉਣ ਦੀਆਂ ਰਪੋਰਟਾਂ ਤੋਂ ਬਾਅਦ ਸਾਹਮਣੇ ਆਈ ਹੈ। ਚਾਣਕਆਿਪੁਰੀ ਵੱਿਚ ਪਾਕਸਿਤਾਨ ਮਸ਼ਿਨ ਦੇ ਵੀਜ਼ਾ ਸੈਕਸ਼ਨ ਦੇ ਬਾਹਰ ਬਣੇ ਢਾਂਚਆਿਂ ਅਤੇ ਰੁਕਾਵਟਾਂ ਨੂੰ ਸਾਫ਼ ਕਰਨ ਲਈ ਜੇ.ਸੀ.ਬੀ. ਦੀ ਵਰਤੋਂ ਕੀਤੀ ਗਈ।
ਇਮਤਹਾਨ ਦੇਣ ਲਈ ਮੀਟੰਿਗ ਛੱਡੀ : ਚੰਨੀ
ਚੰਡੀਗਡ਼੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸੰਿਘ ਚੰਨੀ ਨੇ ਵੀਰਵਾਰ ਕਹਾ ਕ ਿਪਾਰਟੀ ਹਾਈ ਕਮਾਨ ਨੇ ਉਨ੍ਹਾ ਨੂੰ ਕਾਂਗਰਸ ਵਰਕੰਿਗ ਕਮੇਟੀ ਦੀ ਮੀਟੰਿਗ ਵੱਿਚੋਂ ਗੈਰ-ਹਾਜ਼ਰ ਰਹਣਿ ਦੀ ਇਜਾਜ਼ਤ ਦੇ ਦੱਿਤੀ ਸੀ, ਕਉਿਂਕ ਿਉਨ੍ਹਾ ਇੱਥੇ ਪੰਜਾਬ ਯੂਨੀਵਰਸਟੀ ਵੱਿਚ ਇੱਕ ਇਮਤਹਾਨ ਦੇਣਾ ਸੀ। ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਚੰਨੀ ਪੰਜਾਬ ਯੂਨੀਵਰਸਟੀ ਤੋਂ ਰਾਜਨੀਤੀ ਸ਼ਾਸਤਰ ਵੱਿਚ ਪੀ ਐੱਚ ਡੀ ਹਨ ਅਤੇ ਉਹ ਇਸ ਸਮੇਂ ਪਬਲਕਿ ਐਡਮਨਸਿਟਰੇਸ਼ਨ ਵੱਿਚ ਮਾਸਟਰ ਡਗਿਰੀ ਕਰ ਰਹੇ ਹਨ। ਚੰਨੀ ਨੇ ਕਹਾ, @ਮੈਂ ਪਾਰਟੀ ਹਾਈ ਕਮਾਨ ਤੋਂ ਲਖਿਤੀ ਇਜਾਜ਼ਤ ਲਈ ਸੀ ਕ ਿਮੈਂ ਬੁੱਧਵਾਰ ਨੂੰ ਮੀਟੰਿਗ ਵੱਿਚ ਸ਼ਾਮਲ ਨਹੀਂ ਹੋ ਸਕਾਂਗਾ।@