ਕੈਨੇਡਾ ‘ਚ ਤਿੰਨ ਪੰਜਾਬੀ ਨਸ਼ਾ ਤਸਕਰ ਗਿ੍ਫਤਾਰ

0
269

ਓਟਵਾ : ਟੋਰਾਂਟੋ ‘ਚ ਕੌਮਾਂਤਰੀ ਡਰੱਗ ਤਸਕਰੀ ਦੇ ਸੰਬੰਧ ‘ਚ ਤਿੰਨ ਪੰਜਾਬੀਆਂ ਸਣੇ 6 ਜਣਿਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਤੋਂ 2.5 ਕਰੋੜ ਅਮਰੀਕੀ ਡਾਲਰ ਦਾ ਨਸ਼ਾ ਜ਼ਬਤ ਕੀਤਾ ਗਿਆ ਹੈ |
ਬਰੈਂਪਟਨ ਦਾ 28 ਸਾਲਾ ਜਸਪ੍ਰੀਤ ਸਿੰਘ, ਮਿਸੀਸਾਗਾ ਦਾ 27 ਸਾਲਾ ਰਵਿੰਦਰ ਬੋਪਾਰਾਏ ਤੇ ਕੈਲੇਡਨ ਦਾ 38 ਸਾਲਾ ਗੁਰਦੀਪ ਗਾਖਲ ਉਨ੍ਹਾਂ ਮੁਲਜ਼ਮਾਂ ‘ਚ ਸ਼ਾਮਲ ਹਨ, ਜਿਨ੍ਹਾਂ ਤੋਂ ਇਹ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ |

LEAVE A REPLY

Please enter your comment!
Please enter your name here