ਹਰਿਆਣਾ ‘ਚ ਪੰਚਾਇਤੀ ਚੋਣਾਂ ਲਈ ਵੋਟਿੰਗ

0
294

ਚੰਡੀਗੜ੍ਹ : ਹਰਿਆਣਾ ‘ਚ ਪੰਚਾਇਤੀ ਚੋਣਾਂ ਦੇ ਪਹਿਲੇ ਪੜਾਅ ‘ਚ 9 ਜ਼ਿਲਿ੍ਹਆਂ ਦੀਆਂ 1278 ਪੰਚਾਇਤ ਸੰਮਤੀਆਂ ਅਤੇ 175 ਜ਼ਿਲ੍ਹਾ ਪ੍ਰੀਸ਼ਦਾਂ ਲਈ ਐਤਵਾਰ ਵੋਟਾਂ ਪਈਆਂ | ਯਮੁਨਾਨਗਰ ਦੇ ਪਿੰਡ ਫਤਿਹਪੁਰ ਵਿਚ ਚੋਣ ਡਿਊਟੀ ‘ਤੇ ਤਾਇਨਾਤ ਅਧਿਕਾਰੀ ਅਸ਼ੋਕ ਕੁਮਾਰ ਦੀ ਸ਼ਨੀਵਾਰ ਰਾਤ ਭੇਤਭਰੀ ਹਾਲਤ ਵਿਚ ਮੌਤ ਹੋ ਗਈ ਹੈ | ਸੂਬੇ ਦੇ 22 ਜ਼ਿਲਿ੍ਹਆਂ ਵਿੱਚੋਂ 9 ਜ਼ਿਲਿ੍ਹਆਂ ਭਿਵਾਨੀ, ਝੱਜਰ, ਜੀਂਦ, ਕੈਥਲ, ਮਹਿੰਦਰਗੜ੍ਹ, ਨੂਹ, ਪੰਚਕੂਲਾ, ਪਾਣੀਪਤ ਅਤੇ ਯਮੁਨਾਨਗਰ ‘ਚ ਵੋਟਾਂ ਪਈਆਂ |

LEAVE A REPLY

Please enter your comment!
Please enter your name here