ਦਹਿਸ਼ਤਗਰਦੀ ਨੂੰ ਜੜ੍ਹੋਂ ਪੁੱਟਣ ਤੱਕ ਚੈਨ ਨਾਲ ਨਹੀਂ ਬੈਠਾਂਗੇ : ਮੋਦੀ

0
315

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਕਿਹਾ ਕਿ ਭਾਰਤ ਨੇ ਦਹਿਸ਼ਤਗਰਦੀ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ ਅਤੇ ਜਦੋਂ ਤੱਕ ਇਸ ਨੂੰ ਜੜ੍ਹੋਂ ਪੁੱਟ ਨਹੀਂ ਦਿੰਦਾ, ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠੇਗਾ | ਪ੍ਰਧਾਨ ਮੰਤਰੀ ਨੇ ਇਹ ਗੱਲ ਇੱਥੇ ‘ਨੋ ਮਨੀ ਫਾਰ ਟੈਰਰ’ ਵਿਸ਼ੇ ‘ਤੇ ਮੰਤਰੀ ਪੱਧਰੀ ਕੌਮਾਂਤਰੀ ਸੰਮੇਲਨ ‘ਚ ਕਹੀ | ਉਨ੍ਹਾ ਕਿਹਾ ਕਿ ਕੁਝ ਦੇਸ਼ਾਂ ਦੀ ਵਿਦੇਸ਼ ਨੀਤੀ ਹੀ ਦਹਿਸ਼ਤਗਰਦੀ ਦੀ ਹਮਾਇਤ ਕਰਨਾ ਹੈ | ਅਜਿਹੇ ਦੇਸ਼ਾਂ ‘ਤੇ ਜੁਰਮਾਨਾ ਲੱਗਣਾ ਜ਼ਰੂਰੀ ਹੈ |

LEAVE A REPLY

Please enter your comment!
Please enter your name here