ਭਾਰਤ ਅਮਰੀਕਾ ਨਾਲ ਬਚ ਕੇ ਚੱਲੇ : ਜਨਰਲ ਬਿਕਰਮ ਸਿੰਘ

0
301

ਮੁੰਬਈ : ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਬਿਕਰਮ ਸਿੰਘ ਨੇ ਸਰਕਾਰ ਨੂੰ ਰਣਨੀਤਕ ਮਾਮਲਿਆਂ ‘ਚ ਅਮਰੀਕਾ ਨਾਲ ਵਿਹਾਰ ‘ਚ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਹੁਣ ਤੱਕ ਆਪਣੇ ਨੇੜਲੇ ਸਹਿਯੋਗੀਆਂ ਪ੍ਰਤੀ ਆਪਣੀ ਭਰੋਸੇਯੋਗਤਾ ਸਾਬਤ ਨਹੀਂ ਕਰ ਸਕਿਆ | ਉਨ੍ਹਾ ਕਿਹਾ ਕਿ ‘ਕੁਆਡ ਸਮੂਹ’ ਦਾ ਮੈਂਬਰ ਹੋਣ ਦੇ ਬਾਵਜੂਦ ਭਾਰਤ ਨੂੰ ਅਮਰੀਕਾ ਨਾਲ ਅੱਗੇ ਵਧਦੇ ਹੋਏ ਸਾਵਧਾਨੀ ਵਰਤਣੀ ਚਾਹੀਦੀ ਹੈ, ਜਿਸ ਨੇ ਹਾਲ ਦੇ ਸਾਲਾਂ ‘ਚ ਨਵੀਂ ਦਿੱਲੀ ਨਾਲ ਆਪਣੇ ਸੰਬੰਧਾਂ ‘ਚ ਵਿਸਥਾਰ ਕੀਤਾ ਹੈ |

LEAVE A REPLY

Please enter your comment!
Please enter your name here