28.2 C
Jalandhar
Tuesday, October 8, 2024
spot_img

ਸਾਹਨੀ ਤੇ ਸੀਚੇਵਾਲ ਬਿਨਾਂ ਮੁਕਾਬਲਾ ਚੁਣੇ ਗਏ

ਚੰਡੀਗੜ੍ਹ : ਉਦਮੀ ਵਿਕਰਮਜੀਤ ਸਿੰਘ ਸਾਹਨੀ ਤੇ ਪਰਿਆਵਰਣਵਾਦੀ ਬਲਬੀਰ ਸਿੰਘ ਸੀਚੇਵਾਲ ਬਿਨਾਂ ਮੁਕਾਬਲਾ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ | ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਜੋਂ ਇਨ੍ਹਾਂ ਨੇ ਕਾਗਜ਼ ਦਾਖਲ ਦਿੱਤੇ ਸਨ | ਮੁਕਾਬਲੇ ਵਿਚ ਹੋਰ ਕੋਈ ਨਹੀਂ ਸੀ | ਸ਼ੁੱਕਰਵਾਰ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ ਸੀ ਤੇ ਕਿਸੇ ਨੇ ਵਾਪਸ ਨਹੀਂ ਲਏ | ਤਿੰਨ ਵਜੇ ਤੋਂ ਬਾਅਦ ਉਨ੍ਹਾਂ ਨੂੰ ਚੁਣੇ ਗਏ ਐਲਾਨ ਦਿੱਤਾ ਗਿਆ |

Related Articles

LEAVE A REPLY

Please enter your comment!
Please enter your name here

Latest Articles