ਦਸੰਬਰ ‘ਚ ਜੀ ਐੱਸ ਟੀ ਤੋਂ ਮਾਲੀਆ 15 ਫੀਸਦੀ ਵਧਿਆ

0
286

ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਐਤਵਾਰ ਦੱਸਿਆ ਕਿ ਦਸੰਬਰ 2022 ‘ਚ ਜੀ ਐੱਸ ਟੀ ਤੋਂ ਮਾਲੀਆ 15 ਫੀਸਦੀ ਵਧ ਕੇ 1.49 ਲੱਖ ਕਰੋੜ ਰੁਪਏ ਹੋ ਗਿਆ | ਪਿਛਲੇ ਸਾਲ ਦੇ ਦਸੰਬਰ ਦੌਰਾਨ ਕੁੱਲ ਜੀ ਐੱਸ ਟੀ ਮਾਲੀਆ 1,49,507 ਕਰੋੜ ਰੁਪਏ ਮਿਲਿਆ, ਜਿਸ ‘ਚ ਸੀ ਜੀ ਐੱਸ ਟੀ 26,711 ਕਰੋੜ ਰੁਪਏ, ਐੱਸ ਜੀ ਐੱਸ ਟੀ 33,357 ਕਰੋੜ ਰੁਪਏ, ਆਈ ਜੀ ਐੱਸ ਟੀ 78,434 ਕਰੋੜ ਰੁਪਏ ਅਤੇ ਸੈੱਸ 51 ਕਰੋੜ ਰੁਪਏ ਹੈ | ਨਵੰਬਰ ਵਿਚ ਜੀ ਐੱਸ ਟੀ ਤੋਂ ਆਮਦਨ 1.46 ਲੱਖ ਕਰੋੜ ਰੁਪਏ ਹੋਈ ਸੀ |

LEAVE A REPLY

Please enter your comment!
Please enter your name here