ਰਾਸ਼ਟਰੀ ਕਲਪਨਾ ਤੋਂ ਪਰ੍ਹੇ By ਨਵਾਂ ਜ਼ਮਾਨਾ - January 6, 2023 0 240 WhatsAppFacebookTwitterPrintEmail ਵਾਸ਼ਿੰਗਟਨ : ਵਿਸ਼ਵ ਦੇ ਗਲੇਸ਼ੀਅਰ ਵਿਗਿਆਨੀਆਂ ਦੀ ਕਲਪਨਾ ਨਾਲੋਂ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਜਲਵਾਯੂ ਪਰਿਵਰਤਨ ਦੇ ਮੌਜੂਦਾ ਰੁਝਾਨ ਨੂੰ ਦੇਖਦੇ ਹੋਏ ਇਸ ਸਦੀ ਦੇ ਅੰਤ ਤੱਕ ਦੋ-ਤਿਹਾਈ ਗਲੇਸ਼ੀਅਰ ਲੋਪ ਹੋ ਜਾਣ ਦੀ ਸੰਭਾਵਨਾ ਹੈ | ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ |