ਮਾਪਿਆਂ ਨੂੰ ਧਮਕਾਉਣ ਵਾਲਾ ਨਬਾਲਗ ਗਿ੍ਫਤਾਰ

0
235

ਮਾਨਸਾ : ਐੱਸ ਐੱਸ ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਮਾਨਸਾ ਪੁਲਸ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਈ ਮੇਲ ਰਾਹੀਂ ਧਮਕੀਆਂ ਭੇਜਣ ਵਾਲੇ ਰਾਜਸਥਾਨ ਦੇ 14 ਸਾਲਾ ਮੁੰਡੇ ਨੂੰ ਗਿ੍ਫਤਾਰ ਕਰ ਲਿਆ ਹੈ |
ਉਸ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਕਈ ਦਿਨ ਪਹਿਲਾਂ ਪਰਚਾ ਦਰਜ ਕੀਤਾ ਗਿਆ ਸੀ | ਜੋਧਪੁਰ ਜ਼ਿਲ੍ਹੇ ਦੇ ਪਿੰਡ ਡਾਂਗਿਆਵਾਸ ਦਾ ਇਹ ਨਾਬਾਲਗ ਦਸਵੀਂ ਦਾ ਵਿਦਿਆਰਥੀ ਹੈ | ਉਸ ਪਾਸੋਂ ਸਮਾਰਟ ਫੋਨ ਬਰਾਮਦ ਬਰਾਮਦ ਕੀਤਾ ਗਿਆ ਹੈ |

LEAVE A REPLY

Please enter your comment!
Please enter your name here