47 C
Jalandhar
Friday, June 14, 2024
spot_img

ਔਰਤ ਦੇ ਟੁਕੜੇ ਕਰਨ ਵਾਲਾ ਗਿ੍ਫਤਾਰ

ਸ੍ਰੀਨਗਰ : ਪੁਲਸ ਨੇ ਐਤਵਾਰ ਬਡਗਾਮ ਜ਼ਿਲ੍ਹੇ ‘ਚ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ, ਜਿਸ ਨੇ ਔਰਤ ਦੀ ਹੱਤਿਆ ਕਰਨ ਮਗਰੋਂ ਉਸ ਦੇ ਕਈ ਟੁਕੜੇ ਕਰ ਦਿੱਤੇ | ਗਿ੍ਫਤਾਰ ਕੀਤਾ ਸ਼ਬੀਰ ਅਹਿਮਦ ਵਾਨੀ (45) ਕਿੱਤੇ ਵਜੋਂ ਤਰਖਾਣ ਹੈ ਤੇ ਓਮਪੋਰਾ ਇਲਾਕੇ ਦਾ ਵਸਨੀਕ ਹੈ | ਉਸ ਨੇ ਪਿੰਡ ਸੋਇਬਗ ਦੀ 30 ਵਰਿ੍ਹਆਂ ਦੀ ਔਰਤ ਦੀ ਹੱਤਿਆ ਮਗਰੋਂ ਲਾਸ਼ ਦੇ ਕਈ ਟੁਕੜੇ ਕਰਕੇ ਵੱਖ-ਵੱਖ ਥਾਈਾ ਸੁੱਟ ਦਿੱਤੇ | ਸ਼ਨੀਵਾਰ ਰਾਤ ਓਮਪੋਰਾ ਦੇ ਰੇਲਵੇ ਬਰਿੱਜ ਤੇ ਸਬਦੇਨ ਇਲਾਕੇ ਵਿੱਚੋਂ ਮਹਿਲਾ ਦਾ ਸਿਰ ਤੇ ਹੋਰ ਅੰਗ ਬਰਾਮਦ ਕੀਤੇ ਗਏ |

Related Articles

LEAVE A REPLY

Please enter your comment!
Please enter your name here

Latest Articles