ਮੁੰਬਈ : ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਹਾਲ ਹੀ ‘ਚ ਲਾਂਚ ਕੀਤੀ ਸੈਮੀ-ਹਾਈ ਸਪੀਡ ‘ਵੰਦੇ ਭਾਰਤ ਐੱਕਸਪ੍ਰੈੱਸ’ ਟਰੇਨ ਨੂੰ ਚਲਾਉਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ | ਕੇਂਦਰੀ ਰੇਲਵੇ ਨੇ ਦੱਸਿਆ ਕਿ ਉਸ ਨੇ ਸੋਲਾਪੁਰ ਸਟੇਸ਼ਨ ਅਤੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਵਿਚਕਾਰ ਇਸ ਟਰੇਨ ਨੂੰ ਚਲਾਇਆ |