ਮਿੰਨੀ ਬੱਸ ਨਹਿਰ ‘ਚ ਡਿੱਗੀ

0
238

ਬਠਿੰਡਾ : ਸ਼ੁੱਕਰਵਾਰ ਸਵੇਰੇ 9.30 ਵਜੇ ਦੇ ਕਰੀਬ ਬਠਿੰਡਾ ਤੋਂ ਨਥਾਣਾ ਜਾ ਰਹੀ ਮਿੰਨੀ ਬੱਸ ਸਟੇਅਰਿੰਗ ਫੇਲ੍ਹ ਹੋਣ ਕਾਰਨ ਸਰਹਿੰਦ ਨਹਿਰ ‘ਚ ਜਾ ਡਿੱਗੀ | ਬੱਸ ‘ਚ 8 ਕੁ ਸਵਾਰੀਆਂ ਸਨ, ਜਿਨ੍ਹਾਂ ਦੇ ਸੱਟਾਂ ਵੱਜੀਆਂ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਬੱਸ ਬਠਿੰਡਾ ਤੋਂ ਵਾਇਆ ਗੋਬਿੰਦਪੁਰਾ ਨਥਾਣਾ ਰਾਮਪੁਰਾ ਫੂਲ ਜਾ ਰਹੀ ਸੀ |

LEAVE A REPLY

Please enter your comment!
Please enter your name here