ਰਾਸ਼ਟਰੀ ਰਾਣੇ ਦਾ ਭਤੀਜਾ ਆਪ ‘ਚ By ਨਵਾਂ ਜ਼ਮਾਨਾ - April 28, 2023 0 181 WhatsAppFacebookTwitterPrintEmail ਜਲੰਧਰ (ਸ਼ੈਲੀ)-ਰਾਣਾ ਗੁਰਜੀਤ ਸਿੰਘ ਦੇ ਭਤੀਜੇ ਹਰਦੀਪ ਸਿੰਘ ਰਾਣਾ ਸ਼ੁੱਕਰਵਾਰ ‘ਆਪ’ ਵਿਚ ਸ਼ਾਮਲ ਹੋ ਗਏ | ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾ ਦਾ ਸਵਾਗਤ ਕੀਤਾ |