ਮੁੱਖ ਮੰਤਰੀ ਸੁਵੱਖ਼ਤੇ ਦਫਤਰ ਪੁੱਜੇ

0
275

ਨਵੀਂ ਦਿੱਲੀ : ਪੰਜਾਬ ਦੇ ਸਰਕਾਰੀ ਦਫਤਰਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਮੰਗਲਵਾਰ ਤੋਂ ਬਦਲਣ ਦੇ ਨਾਲ ਸਵੇਰੇ 7.28 ਵਜੇ ਆਪਣੇ ਮੁਲਾਜ਼ਮਾਂ ਨਾਲ ਸਿਵਲ ਸਕੱਤਰੇਤ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਦਫਤਰਾਂ ਦਾ ਇਹ ਨਵਾਂ ਸਮਾਂ 15 ਜੁਲਾਈ ਤੱਕ ਲਾਗੂ ਰਹੇਗਾ ਅਤੇ ਇਸ ਨਾਲ ਢਾਈ ਮਹੀਨਿਆਂ ’ਚ ਕਰੀਬ 40-42 ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ।
ਕੁਲਦੀਪ ਸਿੰਘ ਧਾਲੀਵਾਲ, ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਸਮੇਤ ਕਈ ਮੰਤਰੀ ਵੀ ਨਵੇਂ ਸਮੇਂ ਅਨੁਸਾਰ ਆਪਣੇ ਦਫਤਰ ਪੁੱਜੇ।

LEAVE A REPLY

Please enter your comment!
Please enter your name here