ਹੇਮਕੁੰਟ ਜਾਂਦਿਆਂ ਕਮਲਜੀਤ ਕੌਰ ਦੀ ਮੌਤ

0
205

ਚਮੋਲੀ : ਉੱਤਰਾਖੰਡ ਦੇ ਹੇਮਕੁੰਟ ਸਾਹਿਬ ਦੇ ਯਾਤਰਾ ਮਾਰਗ ’ਤੇ ਅਟਲਾਕੋਟੀ ’ਚ ਐਤਵਾਰ ਬਰਫ ਦੇ ਤੋਦੇ ਦੀ ਲਪੇਟ ’ਚ ਆਉਣ ਕਾਰਨ ਔਰਤ ਸ਼ਰਧਾਲੂ ਦੀ ਮੌਤ ਹੋ ਗਈ, ਜਦਕਿ ਪੰਜ ਨੂੰ ਬਚਾਅ ਲਿਆ ਗਿਆ। ਮਿ੍ਰਤਕਾ ਕਮਲਜੀਤ ਕੌਰ ਬਰਫ ’ਚ ਦੱਬ ਜਾਣ ਕਾਰਨ ਲਾਪਤਾ ਹੋ ਗਈ ਸੀ, ਪਰ ਬਾਅਦ ਵਿਚ ਉਸ ਦੀ ਲਾਸ਼ ਮਿਲੀ।

LEAVE A REPLY

Please enter your comment!
Please enter your name here