ਰਾਸ਼ਟਰੀ ਮੌਨਸੂਨ ਦੀ ਦਸਤਕ By ਨਵਾਂ ਜ਼ਮਾਨਾ - June 8, 2023 0 244 WhatsAppFacebookTwitterPrintEmail ਨਵੀਂ ਦਿੱਲੀ : ਮੌਸਮ ਵਿਗਿਆਨ ਵਿਭਾਗ ਨੇ ਵੀਰਵਾਰ ਐਲਾਨਿਆ ਕਿ ਮੌਨਸੂਨ ਭਾਰਤ ਪੁੱਜ ਗਿਆ ਹੈ ਤੇ ਉਸ ਨੇ ਕੇਰਲਾ ’ਚ ਦਸਤਕ ਦੇ ਦਿੱਤੀ ਹੈ। ਇਸ ਸਾਲ ਮੌਨਸੂਨ ਪਛੜ ਕੇ ਕੇਰਲਾ ਪੁੱਜਾ ਹੈ। ਇਹ ਆਮ ਤੌਰ ’ਤੇ ਪਹਿਲੀ ਜੂਨ ਜਾਂ ਇਸ ਤੋਂ ਇਕ-ਦੋ ਦਿਨ ਪਹਿਲਾਂ ਪੁੱਜਦਾ ਰਿਹਾ ਹੈ।