ਪੰਜਾਬ ਬਾਦਲ ਨੂੰ ਹਸਪਤਾਲੋਂ ਛੁੱਟੀ By ਨਵਾਂ ਜ਼ਮਾਨਾ - June 21, 2022 0 420 WhatsAppFacebookTwitterPrintEmail ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੰਗਲਵਾਰ ਮੁਹਾਲੀ ਦੇ ਨਿੱਜੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | 94 ਸਾਲਾ ਬਾਦਲ ਨੂੰ 11 ਜੂਨ ਦੀ ਰਾਤ ਨੂੰ ਹਸਪਤਾਲ ਲਿਆਂਦਾ ਗਿਆ ਸੀ |