ਸਿੱਕਮ ’ਚ ਫਸੇ 2464 ਸੈਲਾਨੀ ਕੱਢੇ

0
220

ਗੰਗਟੋਕ : ਸਿੱਕਮ ’ਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਰਕੇ ਢਿੱਗਾਂ ਡਿੱਗਣ ਕਰਕੇ ਫਸੇ 2464 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਉੱਤਰੀ ਸਿੱਕਮ ਦੇ ਜ਼ਿਲ੍ਹਾ ਕੁਲੈਕਟਰ ਹੇਮ ਕੁਮਾਰ ਛੇਤਰੀ ਨੇ ਕਿਹਾ ਕਿ ਮੌਸਮ ’ਚ ਆਈ ਤਬਦੀਲੀ ਕਰਕੇ ਸੈਲਾਨੀਆਂ ਨੂੰ ਘੁੰਮਣ-ਫਿਰਨ ਵਾਲੀਆਂ ਥਾਵਾਂ ਲਈ ਨਵੇਂ ਪਰਮਿਟ ਜਾਰੀ ਕਰਨ ਦਾ ਅਮਲ ਰੋਕ ਦਿੱਤਾ ਹੈ।

LEAVE A REPLY

Please enter your comment!
Please enter your name here