ਰਾਸ਼ਟਰੀ ਕਨੱ੍ਹਈਆ ਐੱਨ ਐੱਸ ਯੂ ਆਈ ਦਾ ਇੰਚਾਰਜ ਬਣਾਇਆ By ਨਵਾਂ ਜ਼ਮਾਨਾ - July 6, 2023 0 232 WhatsAppFacebookTwitterPrintEmail ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਕਨੱ੍ਹਈਆ ਕੁਮਾਰ ਨੂੰ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦਾ ਇੰਚਾਰਜ ਥਾਪਿਆ। ਕਨ੍ਹੱਈਆ 2021 ਵਿਚ ਸੀ ਪੀ ਆਈ ’ਚੋਂ ਕਾਂਗਰਸ ’ਚ ਆਇਆ ਸੀ। 2016 ਵਿਚ ਜੇ ਐੱਨ ਯੂ ’ਚ ਇਕ ਪ੍ਰੋਗਰਾਮ ਕਰਕੇ ਉਸ ਨੂੰ ਦੇਸ਼ਧ੍ਰੋਹ ਤਹਿਤ ਗਿ੍ਰਫਤਾਰ ਕੀਤਾ ਗਿਆ ਸੀ।