ਬਚਾਅ ਕਾਰਜਾਂ ’ਚ ਦਿਨ-ਰਾਤ ਡਟੇ ਫੌਜ ਦੇ ਜਵਾਨ

0
200

ਜਲੰਧਰ : ਮੀਂਹ ਤੇ ਹੜ੍ਹਾਂ ਕਾਰਨ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ-ਲੋਹੀਆਂ ਇਲਾਕੇ ਦੇ ਕਈ ਪਿੰਡਾਂ ਵਿਚ ਲੋਕ ਕਾਫੀ ਮੁਸ਼ਕਲ ਹਾਲਤ ’ਚ ਫਸੇ ਹੋਏ ਹਨ। ਸੂਬਾ ਸਰਕਾਰ ਦੇ ਨਾਲ-ਨਾਲ ਫੌਜ ਵੀ ਉਨ੍ਹਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਯਤਨਸ਼ੀਲ ਹੈ। ਵਜਰਾ ਕੋਰ ਸੈਪਰਸ 52, ਸਿੱਖ ਰੈਜੀਮੈਂਟ ਦੇ ਜਵਾਨ ਤੇ ਮੈਡੀਕਲ ਕੋਰ ਦੇ ਜਵਾਨਾਂ ਦੀਆਂ ਟੀਮਾਂ ਬਚਾਅ ਕਾਰਜਾਂ ’ਚ 11 ਜੁਲਾਈ ਤੋਂ ਦਿਨ-ਰਾਤ ਡਟੀਆਂ ਹੋਈਆਂ ਹਨ।

LEAVE A REPLY

Please enter your comment!
Please enter your name here