ਸ਼ੇਅਰ ਬਾਜ਼ਾਰਾਂ ‘ਚ ਭਾਰੀ ਗਿਰਾਵਟ

0
475

ਮੁੰਬਈ : ਸ਼ੇਅਰ ਬਾਜ਼ਾਰਾਂ ਵਿਚ ਵੀਰਵਾਰ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਦੇ ਲਗਭਗ 6.71 ਲੱਖ ਰੁਪਏ ਡੁਬ ਗਏ ਹਨ | ਆਲਮੀ ਬਾਜ਼ਾਰ ਵਿਚ ਭਾਰੀ ਵਿਕਰੀ ਦਾ ਅਸਰ ਸਥਾਨਕ ਬਾਜ਼ਾਰ ‘ਤੇ ਵੀ ਪਿਆ | ਆਲਮੀ ਬਾਜ਼ਾਰਾਂ ਵਿਚ ਕਮਜ਼ੋਰੀ ਦੇ ਰੁਖ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਨਿਕਾਸੀ ਨਾਲ ਬੰਬੇ ਸਟਾਕ ਐਕਸਚੇਂਜ (ਬੀ ਐੱਸ ਈ) ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,416.30 ਅੰਕ ਜਾਂ 2.16 ਫੀਸਦੀ ਦਾ ਗੋਤਾ ਲਾ ਕੇ 52,792.23 ਅੰਕਾਂ ‘ਤੇ ਆ ਗਿਆ | ਸ਼ੇਅਰ ਬਾਜਾਰ ਵਿਚ ਗਿਰਾਵਟ ਦੇ ਨਾਲ ਹੀ ਬੀ ਐੱਸ ਈ ਵਿਚ ਸੂਚੀਬੱਧ ਕੰਪਨੀਆਂ ਦਾ ਪੂੰਜੀਕਰਨ 6,71,051.73 ਕਰੋੜ ਤੋਂ ਘਟ ਕੇ 2,49,06,394.08 ਕਰੋੜ ਰੁਪਏ ‘ਤੇ ਆ ਗਿਆ |

LEAVE A REPLY

Please enter your comment!
Please enter your name here