ਰਾਸ਼ਟਰੀ ਥਲ ਸੈਨਾ ਮੁਖੀ ਇੰਗਲੈਂਡ ਗਏ By ਨਵਾਂ ਜ਼ਮਾਨਾ - August 9, 2023 0 197 WhatsAppFacebookTwitterPrintEmail ਨਵੀਂ ਦਿੱਲੀ : ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਬੁੱਧਵਾਰ ਪੰਜ ਦਿਨਾਂ ਦੌਰੇ ’ਤੇ ਬਰਤਾਨੀਆ ਲਈ ਰਵਾਨਾ ਹੋ ਗਏ, ਜਿਸ ਦੌਰਾਨ ਉਹ ਵਕਾਰੀ ਫੌਜੀ ਸਮਾਗਮ ’ਚ ਸ਼ਿਰਕਤ ਕਰਨਗੇ ਅਤੇ ਦੁਵੱਲੇ ਰਣਨੀਤਕ ਮੁੱਦਿਆਂ ’ਤੇ ਬਰਤਾਨਵੀ ਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।