ਨਿਊਜ਼ਕਲਿੱਕ ਦੇ ਬਾਨੀ ਦਾ ਪੁਲਸ ਰਿਮਾਂਡ

0
235

ਨਵੀਂ ਦਿੱਲੀ : ਅਦਾਲਤ ਨੇ ਬੁੱਧਵਾਰ ਗੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਤਹਿਤ ਦਰਜ ਕੇਸ ’ਚ ਗਿ੍ਰਫਤਾਰ ਆਨਲਾਈਨ ਨਿਊਜ਼ ਪੋਰਟਲ ‘ਨਿਊਜ਼ ਕਲਿੱਕ’ ਦੇ ਬਾਨੀ ਪ੍ਰਬੀਰ ਪੁਰਕਾਯਸਥ ਤੇ ਐੱਚ ਆਰ ਮੁਖੀ ਅਮਿਤ ਚੱਕਰਵਰਤੀ ਨੂੰ 7 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ। ਨਿਊਜ਼ ਕਲਿੱਕ ’ਤੇ ਚੀਨ ਦੇ ਸਮਰਥਨ ’ਚ ਪ੍ਰਚਾਰ ਕਰਨ ਲਈ ਪੈਸੇ ਲੈਣ ਦਾ ਦੋਸ਼ ਹੈ। ਪੁਲਸ ਨੇ ਨਿਊਜ਼ ਕਲਿੱਕ ਅਤੇ ਇਸ ਦੇ ਪੱਤਰਕਾਰਾਂ ਨਾਲ ਜੁੜੇ 30 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ।

LEAVE A REPLY

Please enter your comment!
Please enter your name here