ਦੋ ਸੀਟਾਂ ਵਾਲਾ ਤੇਜਸ ਜਹਾਜ਼ ਫੌਜ ਹਵਾਲੇ

0
218

ਬੇਂਗਲੁਰੂ : ਹਿੰਦੁਸਤਾਨ ਐਰੋਨੌਟਿਕਸ ਲਿਮਿਟਡ ਨੇ ਬੁੱਧਵਾਰ ਭਾਰਤੀ ਹਵਾਈ ਫੌਜ ਨੂੰ ਪਹਿਲਾ ਐੱਲ ਸੀ ਏ ਤੇਜਸ ਦੋ ਸੀਟਾਂ ਵਾਲਾ ਜਹਾਜ਼ ਸੌਂਪ ਦਿੱਤਾ। ਇਹ ਜਹਾਜ਼ ਹਵਾਈ ਫੌਜ ਦੀਆਂ ਸਿਖਲਾਈ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਹੈ ਤੇ ਲੋੜ ਪੈਣ ’ਤੇ ਮੈਦਾਨ-ਏ-ਜੰਗ ’ਚ ਵੀ ਕਾਰਨਾਮੇ ਦਿਖਾ ਸਕਦਾ ਹੈ। ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਸਮਾਗਮ ਦੌਰਾਨ ਮੁੱਖ ਮਹਿਮਾਨ ਸਨ, ਜਿਸ ’ਚ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਦੀ ਮੌਜੂਦਗੀ ’ਚ ਜਹਾਜ਼ ਸੌਂਪਿਆ ਗਿਆ।

LEAVE A REPLY

Please enter your comment!
Please enter your name here