ਭਾਰਤ-ਚੀਨ ਵਿਦੇਸ਼ ਮੰਤਰੀਆਂ ਵਿਚਾਲੇ ਇਕ ਘੰਟਾ ਮੁਲਾਕਾਤ

0
545

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਇੰਡੋਨੇਸ਼ੀਆ ਦੇ ਬਾਲੀ ਵਿਚ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕੀਤੀ ਅਤੇ ਸਰਹੱਦੀ ਸਥਿਤੀ ਸਮੇਤ ਦੁਵੱਲੇ ਸਬੰਧਾਂ ਨਾਲ ਸੰਬੰਧਤ ਲਟਕਦੇ ਮਸਲਿਆਂ ‘ਤੇ ਚਰਚਾ ਕੀਤੀ | ਜੈਸ਼ੰਕਰ ਨੇ ਟਵੀਟ ਕੀਤਾ—ਬਾਲੀ ਵਿੱਚ ਦਿਨ ਦੀ ਸ਼ੁਰੂਆਤ ‘ਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਨਾਲ ਕੀਤੀ | ਇਹ ਚਰਚਾ ਇੱਕ ਘੰਟੇ ਤੱਕ ਚੱਲੀ |

LEAVE A REPLY

Please enter your comment!
Please enter your name here