ਰਾਸ਼ਟਰੀ ਚੋਣ ਰੱਥ ਦੀ ਰੇਲਿੰਗ ਟੁੱਟੀ By ਨਵਾਂ ਜ਼ਮਾਨਾ - November 9, 2023 0 224 WhatsAppFacebookTwitterPrintEmail ਹੈਦਰਾਬਾਦ : ਤਿਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਦੇ ਆਰਮੂਰ ਵਿਚ ਵੀਰਵਾਰ ਚੋਣ ਰੱਥ ਦੀ ਰੇਲਿੰਗ ਟੁੱਟਣ ਕਾਰਨ ਰੋਡ ਸ਼ੋਅ ਕਰ ਰਹੇ ਭਾਰਤੀ ਰਾਸ਼ਟਰੀ ਸਮਿਤੀ ਦੇ ਆਗੂ ਤੇ ਮੰਤਰੀ ਕੇ ਟੀ ਆਰ ਥੱਲੇ ਡਿੱਗ ਗਏ। ਉਹ ਮੁੱਖ ਮੰਤਰੀ ਕੇ ਸੀ ਆਰ ਦੇ ਬੇਟੇ ਹਨ।