ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਕੱਢਣ ਦੇ ਯਤਨ ਜਾਰੀ

0
264

ਉੱਤਰਕਾਸ਼ੀ : ਬਚਾਅ ਕਰਮਚਾਰੀਆਂ ਨੇ ਮੰਗਲਵਾਰ ਸਿਲਕਿਆਰਾ-ਡੰਡਾਲਗਾਓਂ ਸੁਰੰਗ ਦਾ ਹਿੱਸਾ ਢਹਿਣ ਤੋਂ ਬਾਅਦ ਦੋ ਦਿਨਾਂ ਤੋਂ ਅੰਦਰ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਮਲਬੇ ’ਚ ਹਲਕੇ ਸਟੀਲ ਦੀ ਪਾਈਪ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਸਿਲਕਿਆਰਾ ਸੁਰੰਗ ਦੇ ਹਿੱਸੇ ਵਿੱਚ ਡਰਿਲਿੰਗ ਕੀਤੀ ਜਾਵੇਗੀ ਅਤੇ ਇਸ ’ਚ ਪਾਈਪ ਪਾਈਆਂ ਜਾਣਗੀਆਂ ਤਾਂ ਜੋ ਅੰਦਰ ਫਸੇ ਮਜ਼ਦੂਰ ਬਾਹਰ ਆ ਸਕਣ।

LEAVE A REPLY

Please enter your comment!
Please enter your name here