11.3 C
Jalandhar
Sunday, December 22, 2024
spot_img

9760 ਕਰੋੜ ਦੇ ਦੋ ਹਜ਼ਾਰ ਦੇ ਨੋਟ ਅਜੇ ਵੀ ਲੋਕਾਂ ਕੋਲ

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਕਿਹਾ ਕਿ 2000 ਰੁਪਏ ਦੇ ਨੋਟਾਂ ਵਿੱਚੋਂ ਕਰੀਬ 97.26 ਫੀਸਦੀ ਵਾਪਸ ਆ ਗਏ ਹਨ, ਜਦਕਿ 9,760 ਕਰੋੜ ਰੁਪਏ ਦੇ ਅਜਿਹੇ ਨੋਟ ਹਾਲੇ ਵੀ ਲੋਕਾਂ ਕੋਲ ਹਨ | ਉਸ ਨੇ 19 ਮਈ ਨੂੰ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ | ਬੈਂਕ ਵੱਲੋਂ ਜਾਰੀ ਬਿਆਨ ਅਨੁਸਾਰ-19 ਮਈ 2023 ਨੂੰ 2000 ਰੁਪਏ ਦੇ ਨੋਟਾਂ ਦੀ ਕੁੱਲ ਕੀਮਤ 3.56 ਲੱਖ ਕਰੋੜ ਰੁਪਏ ਸੀ | ਇਹ 30 ਨਵੰਬਰ 2023 ਨੂੰ ਘਟ ਕੇ 9,760 ਕਰੋੜ ਰੁਪਏ ਰਹਿ ਗਈ |

Related Articles

LEAVE A REPLY

Please enter your comment!
Please enter your name here

Latest Articles