ਰਾਸ਼ਟਰੀ ਇਜ਼ਰਾਈਲੀ ਹਮਲੇ ’ਚ ਈਰਾਨੀ ਜਰਨੈਲ ਦੀ ਮੌਤ By ਨਵਾਂ ਜ਼ਮਾਨਾ - December 26, 2023 0 235 WhatsAppFacebookTwitterPrintEmail ਬੈਰੂਤ : ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਗੁਆਂਢ ’ਚ ਸੋਮਵਾਰ ਇਜ਼ਰਾਈਲੀ ਹਵਾਈ ਹਮਲੇ ’ਚ ਈਰਾਨ ਦੇ ਜਨਰਲ ਦੀ ਮੌਤ ਹੋ ਗਈ। ਸਈਅਦ ਰਾਜ਼ੀ ਮੌਸਾਵੀ ਸੀਰੀਆ ’ਚ ਈਰਾਨ ਦੇ ਅਰਧ ਸੈਨਿਕ ਬਲ ‘ਰੇਵੋਲਿਊਸ਼ਨਰੀ ਗਾਰਡ’ ’ਚ ਲੰਬੇ ਸਮੇਂ ਤੋਂ ਸਲਾਹਕਾਰ ਚਲੇ ਆ ਰਹੇ ਸਨ।