13.3 C
Jalandhar
Sunday, December 22, 2024
spot_img

ਡੋਂਗ ਜੁਨ ਚੀਨ ਦੇ ਨਵੇਂ ਰੱਖਿਆ ਮੰਤਰੀ

ਬੀਜਿੰਗ : ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਡੋਂਗ ਜੁਨ (62) ਨੂੰ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਹੈ | ਉਹ ਦੋ ਮਹੀਨੇ ਪਹਿਲਾਂ ਹਟਾਏ ਗਏ ਲੀ ਸ਼ੰਗਫੂ ਦੀ ਥਾਂ ਲੈਣਗੇ | ਡੋਂਗ ਇਸ ਤੋਂ ਪਹਿਲਾਂ ਨੇਵੀ ਚੀਫ ਸਨ | ਉਹ ਪੀਪਲਜ਼ ਲਿਬਰੇਸ਼ਨ ਆਰਮੀ ਦੀਆਂ ਸਾਰੀਆਂ ਪ੍ਰਮੱੁਖ ਡਵੀਜ਼ਨਾਂ ਵਿਚ ਸੇਵਾਵਾਂ ਦੇ ਚੁੱਕੇ ਹਨ |

Related Articles

LEAVE A REPLY

Please enter your comment!
Please enter your name here

Latest Articles