ਪਾਣੀ ‘ਚ ਸਿਰ ਡੁਬੋਇਆ ਤਾਂ…

0
144

ਸਵੀਡਨ ‘ਚ ਜਨਵਰੀ ਦੀਆਂ ਰਾਤਾਂ ਵਿਚ ਠੰਢ ਨੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ | ਸੋਸ਼ਲ ਮੀਡੀਆ ਇਨਫਲੂਐਂਸਰ (ਪ੍ਰਭਾਵਕ) ਐਲਵੀਰਾ ਲੁੰਡਗਰੇਨ ਨੇ ਆਪਣੀ ਇਕ ਵੀਡੀਓ ਜਾਰੀ ਕਰਕੇ ਦਿਖਾਇਆ ਹੈ ਕਿ ਕਿੰਨੀ ਠੰਢ ਪੈ ਰਹੀ ਹੈ | ਜਦੋਂ ਉਸ ਨੇ 30 ਡਿਗਰੀ ਸੈਂਟੀਗਰੇਡ ਵਿਚ ਪਾਣੀ ਵਿਚ ਸਿਰ ਡੁਬੋਇਆ ਤਾਂ ਉਸ ਦੇ ਵਾਲ ਬਰਫਾਨੀ ਤਾਜ ਦੀ ਸ਼ਕਲ ਅਖਤਿਆਰ ਕਰ ਗਏ | ਬੁੱਧਵਾਰ ਤਾਂ ਉੱਤਰੀ ਸਵੀਡਨ ਵਿਚ ਤਾਪਮਾਨ ਮਨਫੀ 43.6 ਡਿਗਰੀ ਸੈਂਟੀਗਰੇਡ ਤੱਕ ਡਿਗ ਗਿਆ ਸੀ |

LEAVE A REPLY

Please enter your comment!
Please enter your name here