ਭਲਕੇ ਹਿਮਾਚਲ ’ਚ ਬਰਫਬਾਰੀ ਤੇ ਮੀਂਹ

0
165

ਸ਼ਿਮਲਾ : ਜਨਵਰੀ ਵਿਚ ਲੰਬੇ ਸੁੱਕੇ ਮੌਸਮ ਤੋਂ ਬਾਅਦ ਹਿਮਾਚਲ ਵਿਚ ਵੀਰਵਾਰ ਤੋਂ ਕੁਝ ਥਾਵਾਂ ’ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਵੀ ਕੁਝ ਉੱਚੇ ਅਤੇ ਹੇਠਲੇ ਖੇਤਰਾਂ ’ਚ ਬਰਫਬਾਰੀ ਅਤੇ ਬਾਰਸ਼ ਹੋਵੇਗੀ। ਐਤਵਾਰ ਨੂੰ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਹਿਮਾਚਲ ’ਚ ਇਸ ਸਾਲ ਸਰਦੀਆਂ ਦੌਰਾਨ ਸਿਰਫ 0.1 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ।

LEAVE A REPLY

Please enter your comment!
Please enter your name here