ਰਾਸ਼ਟਰੀ ਯਾਤਰਾ ਫਿਰ ਸ਼ੁਰੂ By ਨਵਾਂ ਜ਼ਮਾਨਾ - January 28, 2024 0 160 WhatsAppFacebookTwitterPrintEmail ਸਿਲੀਗੁੜੀ : ਰਾਹੁਲ ਗਾਂਧੀ ‘ਭਾਰਤ ਜੋੜੋ ਨਿਆਏ ਯਾਤਰਾ’ ਵਿਚ ਸ਼ਾਮਲ ਹੋਣ ਲਈ ਐਤਵਾਰ ਸਵੇਰੇ ਪੱਛਮੀ ਬੰਗਾਲ ਪੁੱਜੇ ਤੇ ਦੋ ਦਿਨਾਂ ਦੀ ਬਰੇਕ ਮਗਰੋਂ ਯਾਤਰਾ ਮੁੜ ਸ਼ੁਰੂ ਹੋ ਗਈ। ਸਿਲੀਗੁੜੀ ਦੇ ਬਾਗਡੋਗਰਾ ਹਵਾਈ ਅੱਡੇ ’ਤੇ ਰਾਹੁਲ ਦਾ ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਸਵਾਗਤ ਕੀਤਾ।