ਸ੍ਰੀਨਗਰ ’ਚ ਦੂਜੇ ਪੰਜਾਬੀ ਮਜ਼ਦੂਰ ਨੇ ਵੀ ਦਮ ਤੋੜਿਆ

0
211

ਅਜਨਾਲਾ (ਸੁਖਜਿੰਦਰ ਸਿੰਘ ਰਾਜੂ)
ਸ਼ਹਿਰ ਦੇ ਹੱਬਾ ਕਦਲ ਦੇ ਸ਼ਾਲਾ ਕਦਲ ਇਲਾਕੇ ਵਿਚ ਦਹਿਸ਼ਤਗਰਦਾਂ ਦੇ ਹਮਲੇ ਵਿਚ ਜ਼ਖਮੀ ਹੋਇਆ ਪੰਜਾਬ ਦਾ ਵਰਕਰ ਰੋਹਿਤ ਮਸੀਹ ਵੀਰਵਾਰ ਸਵੇਰੇ ਹਸਪਤਾਲ ’ਚ ਦਮ ਤੋੜ ਗਿਆ। ਬੁੱਧਵਾਰ ਰਾਤ ਹੋਏ ਹਮਲੇ ਵਿਚ ਅੰਮਿ੍ਰਤਪਾਲ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਸੀ। ਦੋਨੋਂ ਅਜਨਾਲਾ ਨੇੜੇ ਪੈਂਦੇ ਪਿੰਡ ਚਮਿਆਰੀ ਦੇ ਸਨ।
ਇਸ ਸਾਲ ਵਿੱਚ ਇਹ ਪਹਿਲੀ ਟਾਰਗੈਟ ਕਿਲਿੰਗ ਹੈ।

LEAVE A REPLY

Please enter your comment!
Please enter your name here