ਰਾਸ਼ਟਰੀ ਕੇਜਰੀਵਾਲ ਤੇ ਮਾਨ ਅੱਜ ਅਯੁੱਧਿਆ ਜਾਣਗੇ By ਨਵਾਂ ਜ਼ਮਾਨਾ - February 11, 2024 0 181 WhatsAppFacebookTwitterPrintEmail ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਪਰਿਵਾਰਾਂ ਸਮੇਤ ਅਯੁੱਧਿਆ ਵਿਚ ਰਾਮ ਲੱਲਾ ਦੇ ਦਰਸ਼ਨ ਕਰਨਗੇ।