24 C
Jalandhar
Thursday, September 19, 2024
spot_img

ਆਈ ਸੀ ਐੱਸ ਈ ਦੀ ਦਸਵੀਂ ‘ਚ ਚਾਰ ਸਾਂਝੇ ਟਾਪਰ

ਨਵੀਂ ਦਿੱਲੀ : ਆਈ ਸੀ ਐੱਸ ਈ ਨੇ ਐਤਵਾਰ 10ਵੀਂ ਦਾ ਨਤੀਜਾ ਐਲਾਨ ਦਿੱਤਾ | ਇਸ ਵਿਚ ਚਾਰ ਵਿਦਿਆਰਥੀਆਂ ਨੇ 99.8 ਫੀਸਦੀ ਅੰਕ ਲੈ ਕੇ ਟਾਪ ਕੀਤਾ, ਜਦਕਿ 99.6 ਫੀਸਦੀ ਅੰਕ ਲੈ ਕੇ 34 ਵਿਦਿਆਰਥੀ ਦੂਜੇ ਸਥਾਨ ‘ਤੇ ਹਨ | ਟਾਪ ਕਰਨ ਵਾਲੇ ਹਰਗੁਣ ਕੁਮਾਰ ਮਠਾੜੂ (ਪੁਣੇ), ਅਨਿਕਾ ਗੁਪਤਾ (ਕਾਨਪੁਰ), ਪੁਸ਼ਕਰ ਤਿ੍ਪਾਠੀ (ਬਲਰਾਮਪੁਰ) ਤੇ ਕਨਿਸ਼ਕ ਮਿੱਤਲ (ਲਖਨਊ) ਹਨ | ਕੁੜੀਆਂ ਦੀ ਪਾਸ ਪ੍ਰਤੀਸ਼ਤ 99.98 ਤੇ ਮੁੰਡਿਆਂ ਦੀ 99.97 ਰਹੀ |

Related Articles

LEAVE A REPLY

Please enter your comment!
Please enter your name here

Latest Articles