21.1 C
Jalandhar
Monday, September 26, 2022
spot_img

ਸਿੰਧੂ ਨੇ ਸਿੰਗਾਪੁਰ ਓਪਨ ਖਿਤਾਬ ਜਿੱਤਿਆ

ਸਿੰਗਾਪੁਰ : ਭਾਰਤ ਦੀ ਪੀ ਵੀ ਸਿੰਧੂ ਨੇ ਗਹਿਗਚ ਮੁਕਾਬਲੇ ‘ਚ ਚੀਨ ਦੀ ਵਾਂਗ ਜੀ ਯੀ ਨੂੰ 21-9, 11-21 ਤੇ 21-15 ਨਾਲ ਹਰਾ ਕੇ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ | ਪਹਿਲੀ ਗੇਮ ਵਿਚ ਸਿਰਫ ਇਕ ਵਾਰ ਸਕੋਰ 2-2 ਹੋਇਆ ਤੇ ਬਾਕੀ ਗੇਮ ਵਿਚ ਸਿੰਧੂ ਹਾਵੀ ਰਹੀ | ਦੂਜੀ ਗੇਮ ਵਿਚ ਚੀਨੀ ਖਿਡਾਰਨ ਨੇ ਜ਼ੋਰਦਾਰ ਵਾਪਸੀ ਕੀਤੀ | ਤੀਜੀ ਗੇਮ ਵਿਚ ਚਾਰ ਵਾਰ ਸਕੋਰ ਬਰਾਬਰ ਹੋਇਆ, ਪਰ ਓੜਕ ਤਜਰਬਾ ਵਰਤਦਿਆਂ ਸਿੰਧੂ ਨੇ ਜਿੱਤ ਹਾਸਲ ਕਰ ਲਈ |

Related Articles

LEAVE A REPLY

Please enter your comment!
Please enter your name here

Latest Articles