24 C
Jalandhar
Friday, October 18, 2024
spot_img

ਪਟਾਕਾ ਫੈਕਟਰੀ ’ਚ ਧਮਾਕਾ, 9 ਮੌਤਾਂ

ਕੌਸਾਂਬੀ : ਯੂ ਪੀ ਦੇ ਕੌਸਾਂਬੀ ’ਚ ਪਟਾਕਾ ਫੈਕਟਰੀ ’ਚ ਐਤਵਾਰ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ 9 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਫੈਕਟਰੀ ਮਾਲਕ ਸ਼ਾਹਿਦ ਅਲੀ (33) ਤੇ ਇਕ ਮਹਿਲਾ ਵੀ ਸ਼ਾਮਲ ਹਨ। ਫੈਕਟਰੀ ਅੰਦਰ 24 ਵਰਕਰ ਕੰਮ ਕਰ ਰਹੇ ਸਨ। ਧਮਾਕਾ ਹੋਣ ਤੋਂ ਬਾਅਦ ਅੱਗ ਫੈਲ ਗਈ ਤੇ ਇਸ ਨੇ ਨੇੜਲੇ ਘਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ।

Related Articles

LEAVE A REPLY

Please enter your comment!
Please enter your name here

Latest Articles